Friday, March 14, 2025
Google search engine
HomePunjabChandigarh Mayor Election Dispute: ਵੋਟਾਂ ਦੀ ਗਿਣਤੀ ਮੁੜ ਕੀਤੀ ਜਾਵੇ ਤੇ ਰੱਦ...

Chandigarh Mayor Election Dispute: ਵੋਟਾਂ ਦੀ ਗਿਣਤੀ ਮੁੜ ਕੀਤੀ ਜਾਵੇ ਤੇ ਰੱਦ 8 ਮਤਪੱਤਰਾਂ ਨੂੰ ਵੀ ਗਿਣਿਆਂ ਜਾਵੇ: ਸੁਪਰੀਮ ਕੋਰਟ

[ad_1]

ਨਵੀਂ ਦਿੱਲੀ, 20 ਫਰਵਰੀ

ਚੰਡੀਗੜ੍ਹ ਮੇਅਰ ਚੋਣ ਵਿਵਾਦ ਮਾਮਲੇ ’ਚ ਅੱਜ ਸੁਪਰੀਮ ਕੋਰਟ ਨੇ ਵੋਟਾਂ ਦੀ ਮੁੜ ਗਿਣਤੀ ਦੇ ਨਿਰਦੇਸ਼ ਦਿੱਤੇ ਅਤੇ ਕਿਹਾ ਹੈ ਕਿ ਰੱਦ ਕੀਤੀਆਂ ਅੱਠ ਵੋਟਾਂ ਦੀ ਵੀ ਗਿਣਤੀ ਕੀਤੀ ਜਾਵੇ। ਸੁਪਰੀਮ ਕੋਰਟ ਨੇ ਮਤਪੱਤਰਾਂ ਦੀ ਜਾਂਚ ਕੀਤੀ ਅਤੇ ਕਿਹਾ ਕਿ ‘ਆਪ’ ਉਮੀਦਵਾਰ ਦੇ ਹੱਕ ਵਿੱਚ ਪਈਆਂ ਅੱਠ ਵੋਟਾਂ ‘ਤੇ ਵਾਧੂ ਨਿਸ਼ਾਨ ਸਨ। ਇਸ ਤੋਂ ਪਹਿਲਾਂ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਨਿਯੁਕਤ ਨਿਆਂਇਕ ਅਧਿਕਾਰੀ ਨੇ ਬੈਲਟ ਪੇਪਰਾਂ ਸਮੇਤ ਰਿਕਾਰਡ ਸੁਪਰੀਮ ਕੋਰਟ ਵਿੱਚ ਪੇਸ਼ ਕੀਤਾ।

[ad_2]

Source link

RELATED ARTICLES
- Advertisment -
Google search engine

Most Popular

Recent Comments