Home Entertainment ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਅਮਿਤਾਭ ਬੱਚਨ ਦੇ ਦੋਹਤੇ ਨੂੰ ਕਰ ਰਹੀ ਡੇਟ, ਦੋਵਾਂ ਦਾ ਇਕੱਠੇ ਵੀਡੀਓ ਹੋ ਰਿਹਾ ਵਾਇਰਲ

ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਅਮਿਤਾਭ ਬੱਚਨ ਦੇ ਦੋਹਤੇ ਨੂੰ ਕਰ ਰਹੀ ਡੇਟ, ਦੋਵਾਂ ਦਾ ਇਕੱਠੇ ਵੀਡੀਓ ਹੋ ਰਿਹਾ ਵਾਇਰਲ

0
ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਅਮਿਤਾਭ ਬੱਚਨ ਦੇ ਦੋਹਤੇ ਨੂੰ ਕਰ ਰਹੀ ਡੇਟ, ਦੋਵਾਂ ਦਾ ਇਕੱਠੇ ਵੀਡੀਓ ਹੋ ਰਿਹਾ ਵਾਇਰਲ

ਅਮਿਤਾਭ ਬੱਚਨ ਅਤੇ ਜਯਾ ਬੱਚਨ ਦੀ ਪੋਤੀ ਅਗਸਤਿਆ ਨੰਦਾ ਦੇ ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਖਾਨ ਨਾਲ ਅਫੇਅਰ ਦੀਆਂ ਖਬਰਾਂ ਇਨ੍ਹੀਂ ਦਿਨੀਂ ਚਰਚਾ ‘ਚ ਹਨ। ਹਾਲ ਹੀ ‘ਚ ਦੋਹਾਂ ਨੂੰ ਇਕ ਪਾਰਟੀ ਤੋਂ ਬਾਅਦ ਇਕੱਠੇ ਦੇਖਿਆ ਗਿਆ। ਹਾਲ ਹੀ ‘ਚ ਤਾਨੀਆ ਸ਼ਰਾਫ ਦੀ ਜਨਮਦਿਨ ਪਾਰਟੀ ‘ਚ ਕਈ ਸਟਾਰ ਕਿਡਸ ਪਹੁੰਚੇ ਸਨ। ਇਸ ਦੌਰਾਨ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆਈਆਂ ਹਨ।