Monday, December 23, 2024
Google search engine
HomeNationalਮਾਂ ਨੇ ਸਕੂਲ ਨਾ ਜਾਣ 'ਤੇ ਦੂਜੀ ਜਮਾਤ 'ਚ ਪੜ੍ਹਦੇ ਲਾਡਲੇ ਨੂੰ...

ਮਾਂ ਨੇ ਸਕੂਲ ਨਾ ਜਾਣ ‘ਤੇ ਦੂਜੀ ਜਮਾਤ ‘ਚ ਪੜ੍ਹਦੇ ਲਾਡਲੇ ਨੂੰ ਡਾਂਟਿਆ, ਨਰਾਜ਼ ਬੱਚੇ ਨੇ ਕੀਤੀ ਖ਼ੁਦਕੁਸ਼ੀ

ਸੰਭਲ, 06 ਦਸੰਬਰ 2023 –  ਉੱਤਰ ਪ੍ਰਦੇਸ਼ ਦੇ ਸੰਭਲ ਮਾਂ ਨੇ ਸਕੂਲ ਨਾ ਜਾਣਤੇ ਦੂਜੀ ਜਮਾਤ ਪੜ੍ਹਨ ਵਾਲੇ ਆਪਣੇ ਲਾਡਲੇ ਨੂੰ ਡਾਂਟ ਦਿੱਤਾ ਤਾਂ ਉਸ ਨੇ ਫਾਹਾ ਲੈ ਕੇ ਜਾਨ ਦੇ ਦਿੱਤੀ। 10 ਸਾਲਾ ਬੱਚਾ ਮੰਗਲਵਾਰ ਨੂੰ ਸਕੂਲ ਨਹੀਂ ਗਿਆ। ਮਾਂ ਨੇ ਸਕੂਲ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਮਾਂ ਨੇ ਡਾਂਟ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਉਹ ਘਰੋਂ ਚਲਾ ਗਿਆ ਤੇ ਖੇਤ ਜਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦਾ ਪਤਾ ਲੱਗਦਿਆਂ ਹੀ ਪਰਿਵਾਰ ਸਮੇਤ ਪੂਰੇ ਇਲਾਕੇ ਸੋਗ ਦੀ ਲਹਿਰ ਦੌੜ ਗਈ।

RELATED ARTICLES
- Advertisment -
Google search engine

Most Popular

Recent Comments