Sunday, December 22, 2024
Google search engine
HomeEntertainmentਰਾਘਵ ਚੱਢਾ ਨਾਲ ਵਿਆਹ ਬਾਰੇ ਪੁੱਛਣ ’ਤੇ ਸ਼ਰਮਾ ਗਈ ਪਰਿਨੀਤੀ ਚੋਪੜਾ

ਰਾਘਵ ਚੱਢਾ ਨਾਲ ਵਿਆਹ ਬਾਰੇ ਪੁੱਛਣ ’ਤੇ ਸ਼ਰਮਾ ਗਈ ਪਰਿਨੀਤੀ ਚੋਪੜਾ

ਮੁੰਬਈ, 29 ਮਾਰਚ : ਬਾਲੀਵੁੱਡ ਅਭਿਨੇਤਰੀ ਪਰਿਨੀਤੀ ਨੂੰ ਜਦੋਂ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ (ਆਪ) ਦੇ ਨੇਤਾ ਰਾਘਵ ਚੱਢਾ ਨਾਲ ਉਸ ਦੇ ਵਿਆਹ ਦੀਆਂ ਅਫਵਾਹਾਂ ਬਾਰੇ ਪੁੱਛਿਆ ਤਾਂ ਉਹ ਸ਼ਰਮਾ ਗਈ। ਮਸ਼ਹੂਰ ਫੋਟੋਗ੍ਰਾਫਰ ਭਯਾਨੀ ਨੇ ਇੰਸਟਾਗ੍ਰਾਮ ‘ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਪਰਿਨੀਤੀ ਏਅਰਪੋਰਟ ਤੋਂ ਬਾਹਰ ਨਿਕਲਣ ਤੋਂ ਬਾਅਦ ਆਪਣੀ ਕਾਰ ‘ਚ ਬੈਠੀ ਨਜ਼ਰ ਆ ਰਹੀ ਹੈ। ਕਈ ਫੋਟੋਗ੍ਰਾਫਰਾਂ ਨੇ ਉਸ ਦੇ ਵਿਆਹ ਦੀਆਂ ਖ਼ਬਰਾਂ ਬਾਰੇ ਪੁੱਛਿਆ। ਇਸ ’ਤੇ ਉਸ ਨੇ  ਮੁਸਕਰਾਹਟ ਦਿੱਤੀ ਤੇ ਸ਼ਰਮਾ ਗਈ।

RELATED ARTICLES
- Advertisment -
Google search engine

Most Popular

Recent Comments