Home National ਕਾਂਗਰਸ ਨੇਤਾ Sonia Gandhi ਰਾਜਸਥਾਨ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੀ

ਕਾਂਗਰਸ ਨੇਤਾ Sonia Gandhi ਰਾਜਸਥਾਨ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੀ

0
ਕਾਂਗਰਸ ਨੇਤਾ Sonia Gandhi ਰਾਜਸਥਾਨ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੀ

[ad_1]

ਨਵੀਂ ਦਿੱਲੀ, 20 ਫਰਵਰੀ

ਕਾਂਗਰਸ ਨੇਤਾ Sonia Gandhi ਰਾਜਸਥਾਨ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਹਨ। ਵਿਧਾਨ ਸਭਾ ਸਕੱਤਰ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਸੋਨੀਆ ਗਾਂਧੀ ਦੇ ਨਾਲ ਭਾਜਪਾ ਦੇ ਚੁੰਨੀਲਾਲ ਗਰਾਸੀਆ ਅਤੇ ਮਦਨ ਰਾਠੌਰ ਰਾਜਸਥਾਨ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ।

[ad_2]

Source link