Friday, April 4, 2025
Google search engine
HomeNationalUmesh Pal Murder Case: ਅਦਾਲਤ ਤੋਂ ਮਾਫੀਆ ਅਤੀਕ ਦੀ ਪਤਨੀ ਨੂੰ ਵੱਡਾ...

Umesh Pal Murder Case: ਅਦਾਲਤ ਤੋਂ ਮਾਫੀਆ ਅਤੀਕ ਦੀ ਪਤਨੀ ਨੂੰ ਵੱਡਾ ਝਟਕਾ

ਪ੍ਰਯਾਗਰਾਜ, 06 ਅਪ੍ਰੈਲ 2023 -ਮਾਫ਼ੀਆ ਅਤੀਕ ਦੀ ਪਤਨੀ ਸ਼ਾਇਸਤਾ ਪਰਵੀਨ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਉਮੇਸ਼ ਪਾਲ ਕਤਲ ਕੇਸ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਖਾਰਜ ਕਰ ਦਿੱਤੀ ਹੈ।

ਉਮੇਸ਼ ਪਾਲ ਕਤਲ ਕਾਂਡ ਦੀ ਮੁਲਜ਼ਮ ਸ਼ਾਇਸਤਾ ਪਰਵੀਨ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਜ਼ਿਲ੍ਹਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਦੀ ਅਰਜ਼ੀ ਦਾਖ਼ਲ ਕੀਤੀ ਸੀ। ਅਰਜ਼ੀ ਵਿੱਚ ਸ਼ਾਇਸਤਾ ਨੇ ਕਿਹਾ ਹੈ ਕਿ ਉਸ ਦਾ ਇਸ ਘਟਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਸ ਨੂੰ ਸਿਆਸੀ ਰੰਜਿਸ਼ ਵਿੱਚ ਫਸਾਇਆ ਗਿਆ ਹੈ। ਐਮਪੀ ਵਿਧਾਇਕ ਦੀ ਅਦਾਲਤ ਨੇ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ।

RELATED ARTICLES
- Advertisment -
Google search engine

Most Popular

Recent Comments