Sunday, December 22, 2024
Google search engine
HomePunjabਜਗਤਾਰ ਸਿੰਘ ਹਵਾਰਾ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ

ਜਗਤਾਰ ਸਿੰਘ ਹਵਾਰਾ ਨੂੰ ਮੁਹਾਲੀ ਕੋਰਟ ਵਿੱਚ ਪੇਸ਼ ਕਰਨ ਦੇ ਹੁਕਮ

ਚੰਡੀਗੜ੍ਹ, 02 ਅਗਸਤ 2023-ਮੁਹਾਲੀ ਦੇ ਸੁਹਾਣਾ ਖੇਤਰ ਵਿਚ ਦਰਜ ਇਕ ਕੇਸ ਦੇ ਸੰਬੰਧ ਵਿਚ ਕੋਰਟ ਨੇ ਆਰਡਰ ਕੀਤੇ ਹਨ ਕਿ ਜਗਤਾਰ ਸਿੰਘ ਹਵਾਰਾ ਨੂੰ ਫਿਜੀਕਲ ਤੌਰ ਤੇ ਪੇਸ਼ ਕੀਤਾ ਜਾਵੇ। ਕੋਰਟ ਨੇ ਇਸ ਸਬੰਧੀ ਦਸ ਅਗਸਤ ਦੀ ਤਰੀਕ ਦਿੱਤੀ ਹੈ।

RELATED ARTICLES
- Advertisment -
Google search engine

Most Popular

Recent Comments