Friday, November 22, 2024
Google search engine
HomeNationalਡੋਰਸਟੈਪ ਡਿਲੀਵਰੀ ਸਕੀਮ ਦੀ ਹੋਵੇਗੇ ਪੰਜਾਬ ਵਿੱਚ ਸ਼ੁਰੂਆਤ

ਡੋਰਸਟੈਪ ਡਿਲੀਵਰੀ ਸਕੀਮ ਦੀ ਹੋਵੇਗੇ ਪੰਜਾਬ ਵਿੱਚ ਸ਼ੁਰੂਆਤ

ਲੁਧਿਆਣਾ, 09 ਦਸੰਬਰ 2023 – ਪੰਜਾਬ ਸਰਕਾਰ ਭਲਕੇ ਲੁਧਿਆਣਾ ‘ਚ ਇਕ ਸਮਾਗਮ ਕਰਨ ਜਾ ਰਹੀ ਹੈ। ਇਸ ਵਿਚ ਸਰਕਾਰ ਆਪਣੇ ਨਾਗਰਿਕਾਂ ਲਈ ਜਨਤਕ ਸੇਵਾਵਾਂ ਦੀ ਡੋਰਸਟੈਪ ਡਿਲੀਵਰੀ ਸਕੀਮ ਸ਼ੁਰੂ ਕਰੇਗੀ। ਇਸ ਪ੍ਰੋਗਰਾਮ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸ਼ਿਰਕਤ ਕਰਨਗੇ।

ਮਾਨ ਨੇ ਕਿਹਾ ਕਿ ‘ਮਾਨ ਸਰਕਾਰ ਆਪਕੇ ਦੁਆਰ ਯੋਜਨਾ’ ਤਹਿਤ ਪੰਜਾਬੀਆਂ ਨੂੰ 43 ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰ ‘ਤੇ ਮਿਲਣਗੀਆਂ। ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਡੋਰਸਟੈਪ ਡਿਲੀਵਰੀ ਸਕੀਮ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦਾ ਹਰ ਵਸਨੀਕ ਘਰ ਬੈਠੇ ਹੀ ਅਜਿਹੀਆਂ ਕਈ ਸਕੀਮਾਂ ਦਾ ਲਾਭ ਲੈ ਸਕਦਾ ਹੈ।

Click Here For More Punjab News

RELATED ARTICLES
- Advertisment -
Google search engine

Most Popular

Recent Comments