Home Punjab Chandigarh Caps Fuel Limit : ਚੰਡੀਗੜ੍ਹ ਪ੍ਰਸ਼ਾਸਨ ਦਾ ਫ਼ੈਸਲਾ, 2 ਪਹੀਆ ਵਾਹਨਾਂ ਨੂੰ 2 ਲੀਟਰ ਮਿਲੇਗਾ ਪੈਟਰੌਲ

Chandigarh Caps Fuel Limit : ਚੰਡੀਗੜ੍ਹ ਪ੍ਰਸ਼ਾਸਨ ਦਾ ਫ਼ੈਸਲਾ, 2 ਪਹੀਆ ਵਾਹਨਾਂ ਨੂੰ 2 ਲੀਟਰ ਮਿਲੇਗਾ ਪੈਟਰੌਲ

0
Chandigarh Caps Fuel Limit : ਚੰਡੀਗੜ੍ਹ ਪ੍ਰਸ਼ਾਸਨ ਦਾ ਫ਼ੈਸਲਾ, 2 ਪਹੀਆ ਵਾਹਨਾਂ ਨੂੰ 2 ਲੀਟਰ ਮਿਲੇਗਾ ਪੈਟਰੌਲ
Chandigarh Caps Fuel Limit

Chandigarh Caps Fuel Limit : ਪੂਰੇ ਦੇਸ਼ ਸਣੇ ਚੰਡੀਗੜ੍ਹ ਵਿਚ ਚਲ ਰਹੀ ਟਰਾਂਸਪੋਰਟਰਾਂ ਦੀ ਹੜਤਾਲ ਕਾਰਨ ਪੈਟਰੌਲ ਪੰਪ ਖਾਲੀ ਹੋ ਰਹੇ ਹਨ ਅਤੇ ਲੋਕਾਂ ਨੂੰ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਫ਼ੈਸਲਾ ਕੀਤਾ ਹੈ ਕਿ 2 ਪਹੀਆ ਵਾਹਨਾਂ ਨੂੰ ਇਕ ਦਿਨ ਦਾ 2 ਲੀਟਰ ਪੈਟਰੌਲ ਮਿਲੇਗਾ ਅਤੇ 4 ਪਹੀਆ ਵਾਹਨਾਂ ਨੂੰ 5 ਲੀਟਰ ਪੈਟਰੋਲ ਮਿਲੇਗਾ।

Latest Punjabi News Breaking News