Home Punjab Chandigarh New DGP: ਮਧੂਪ ਕੁਮਾਰ ਤਿਵਾੜੀ ਨੇ ਸੰਭਾਲਿਆ ਔਹਦਾ

Chandigarh New DGP: ਮਧੂਪ ਕੁਮਾਰ ਤਿਵਾੜੀ ਨੇ ਸੰਭਾਲਿਆ ਔਹਦਾ

0
Chandigarh New DGP: ਮਧੂਪ ਕੁਮਾਰ ਤਿਵਾੜੀ ਨੇ ਸੰਭਾਲਿਆ ਔਹਦਾ

Chandigarh: IPS ਮਧੂਪ ਕੁਮਾਰ ਤਿਵਾੜੀ Chandigarh New DGP ਹੋਣਗੇ। ਤਿਵਾੜੀ 1995 ਬੈਂਚ ਦੇ IPS ਅਧਿਕਾਰੀ ਹਨ। ਉਨ੍ਹਾਂ ਦਾ ਦਿੱਲੀ ਤੋਂ ਚੰਡੀਗੜ੍ਹ ਤਬਾਦਲਾ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਪ੍ਰਵੀਰ ਕੁਮਾਰ ਰੰਜਨ ਚੰਡੀਗੜ੍ਹ ਦੇ DGP ਸਨ।

ਪਹਿਲਾਂ ਪ੍ਰਵੀਰ ਕੁਮਾਰ ਰੰਜਨ ਚੰਡੀਗੜ੍ਹ ਦੇ DGP ਸਨ ਜਿਨ੍ਹਾਂ ਨੂੰ CISF ਦਾ ADG ਲਗਾਇਆ ਗਿਆ ਹੈ।

IPS ਮਧੂਪ ਕੁਮਾਰ ਤਿਵਾੜੀ ਚੰਡੀਗੜ੍ਹ ਦੇ ਨਵੇਂ ਡੀਜੀਪੀ ਹੋਣਗੇ, ਪਹਿਲਾਂ ਪ੍ਰਵੀਰ ਕੁਮਾਰ ਰੰਜਨ ਚੰਡੀਗੜ੍ਹ ਦੇ DGP ਸਨ ਜਿਨ੍ਹਾਂ ਨੂੰ CISF ਦਾ ADG ਲਗਾਇਆ ਗਿਆ ਹੈ।

Latest Punjabi News Breaking News