Monday, December 23, 2024
Google search engine
HomePunjabFiring at Patiala Bus Stand ਫ਼ਰਾਰ ਹੋਏ ਹਮਲਾਵਰ

Firing at Patiala Bus Stand ਫ਼ਰਾਰ ਹੋਏ ਹਮਲਾਵਰ

Firing at Patiala Bus Stand: ਅੱਜ ਦੁਪਹਿਰ ਪਟਿਆਲਾ ਦੇ ਨਵੇਂ ਬੱਸ ਸਟੈਂਡ ‘ਤੇ ਦੋ ਗੁੱਟਾਂ ਵਿੱਚ ਲੜਾਈ ਤੋਂ ਬਾਅਦ ਇੱਕ ਨੌਜਵਾਨ ਦੀ ਦੂਜੇ ਨੌਜਵਾਨਾਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ, ਉੱਥੇ ਜਿਵੇਂ ਹੀ ਲੋਕ ਇਕੱਠੇ ਹੋਏ ਤਾਂ ਹਮਲਾਵਰ ਹਵਾ ਵਿੱਚ ਗੋਲੀਆਂ ਚਲਾਉਂਦੇ ਹੋਏ ਭੱਜ ਗਏ।

ਜ਼ਖਮੀ ਨੂੰ ਪੁਲਿਸ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ, ਜਦਕਿ ਪੁਲਿਸ ਹੁਣ ਬੱਸ ਸਟੈਂਡ ‘ਤੇ ਹਵਾ ‘ਚ ਗੋਲੀਆਂ ਚਲਾਉਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀ ਹੈ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments