Monday, December 23, 2024
Google search engine
HomePunjabGangster Lawrence Bishnoi ਗੈਂਗ ਦੇ ਦੋ ਗੈਂਗਸਟਰ ਪਟਿਆਲਾ ਪੁਲਿਸ ਨੇ ਕੀਤੇ...

Gangster Lawrence Bishnoi ਗੈਂਗ ਦੇ ਦੋ ਗੈਂਗਸਟਰ ਪਟਿਆਲਾ ਪੁਲਿਸ ਨੇ ਕੀਤੇ ਕਾਬੂ, ਜੱਗਾ ਦੇ ਇਸ਼ਾਰੇ ‘ਤੇ ਕਰਦੇ ਸੀ ਵਾਰਦਾਤਾਂ

ਪਟਿਆਲਾ- ਪਟਿਆਲਾ ਪੁਲਿਸ ਨੇ Gangster Lawrence Bishnoi ਦੇ ਨਜ਼ਦੀਕੀ ਜੱਗੂ ਧੂਰਕੋਟ ਦੇ ਦੋ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਐੋਸਐਸਪੀ ਵਰੁਣ ਸ਼ਰਮਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਸੰਦੀਪ ਸਿੰਘ ਉਰਫ ਸਿੱਪਾ ਵਾਸੀ ਪਿੰਡ ਸਿਊਣਾ ਆਪਣੇ ਬੇਅੰਤ ਸਿੰਘ ਉਰਫ ਨੂਰ ਉਰਫ ਨੂਰੀ ਵਾਸੀ ਪਿੰਡ ਰਣਸੀਂਹ ਖੁਰਦ,ਥਾਣਾ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਦੋ ਦੇਸੀ ਪਿਸਟਲ 32 ਬੋਰ ਸਮੇਤ 10 ਰੌਂਦ, ਇੱਕ ਪਿਸਤੋਲ ਕੱਟਾ ਦੇਸੀ 315 ਬੋਰ ਸਮੇਤ ਕਾਬੂ ਕੀਤਾ ਗਿਆ ਹੈ। ਸੰਦੀਪ ਸਿੰਘ ਉਰਫ ਸਿੱਪਾ ਮੋਗਾ ਵਿਖੇ ਕਬੱਡੀ ਖਿਡਾਰੀ ਹਰਵਿੰਦਰ ਸਿੰਘ ਉਰਫ ਬਿੰਦਰੂ ਵਾਸੀ ਪਿੰਡ ਧੂਰਕੋਟ ਰਣਸੀਂਹ ’ਤੇ ਹੋਏ ਜਾਨਲੇਵਾ ਹਮਲੇ ਵਿੱਚ ਮੇਨ ਸ਼ੂਟਰ ਸੀ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments