Home Punjab Patiala News : ਸਨੌਰੀ ਅੱਡੇ ਕੋਲ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ਆਏ ਦੋ ਫਾਇਰਮੈਨ ਝੁਲਸੇ

Patiala News : ਸਨੌਰੀ ਅੱਡੇ ਕੋਲ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ਆਏ ਦੋ ਫਾਇਰਮੈਨ ਝੁਲਸੇ

0
Patiala News : ਸਨੌਰੀ ਅੱਡੇ ਕੋਲ ਲੱਗੀ ਭਿਆਨਕ ਅੱਗ, ਅੱਗ ਬੁਝਾਉਣ ਆਏ ਦੋ ਫਾਇਰਮੈਨ ਝੁਲਸੇ

Patiala News: ਸਨੌਰੀ ਅੱਡੇ ਨੇੜੇ ਘਰ ਚ ਬਣੀ ਤੇਲ ਦੀ ਦੁਕਾਨ ਵਿੱਚ ਅੱਗ ਲੱਗ ਗਈ। ਸ਼ਾਮ 7 ਵਜੇ ਦੇ ਕਰੀਬ ਅੱਗ ਦੀਆਂ ਲਪਟਾਂ ਵਧਣੀਆਂ ਸ਼ੁਰੂ ਹੋਈਆਂ,ਜਿਸ ਬਾਰੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੀਆਂ 4 ਗੱਡੀਆਂ ਮੌਕੇ ‘ਤੇ ਪੁੱਜੀਆਂ । ਅੱਗ ਐਨੀ ਭਿਆਨਕ ਹੈ ਕਿ ਦੋ ਫਾਇਰਮੈਨ ਨੂੰ ਵੀ ਸੇਕ ਲੱਗ ਗਿਆ। ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਜਾਰੀ ਰਹੀ। ਇਸ ਦੌਰਾਨ ਫਿਲਹਾਲ ਕੋਈ ਜਾਨੀ ਨੁਕਸਾਨ ਹੋਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ।

Latest Punjabi News Breaking News