Monday, December 23, 2024
Google search engine
HomePunjabPunjab Weather: ਪੰਜਾਬ 'ਚ 20 ਸਾਲਾਂ ’ਚ ਪਹਿਲੀ ਵਾਰ ਲਗਾਤਾਰ 25 ਦਿਨ...

Punjab Weather: ਪੰਜਾਬ ‘ਚ 20 ਸਾਲਾਂ ’ਚ ਪਹਿਲੀ ਵਾਰ ਲਗਾਤਾਰ 25 ਦਿਨ ਧੁੰਦ

Punjab Weather: ਪੰਜਾਬ ’ਚ ਬੁੱਧਵਾਰ ਨੂੰ ਵੀ ਕੜਾਕੇ ਦੀ ਠੰਢ ਬਰਕਰਾਰ ਰਹੀ। ਲਗਪਗ 20 ਸਾਲ ’ਚ ਪਹਿਲੀ ਵਾਰ ਲਗਾਤਾਰ 25 ਦਿਨਾਂ ਤੋਂ ਧੁੰਦ ਪੈ ਰਹੀ ਹੈ। ਬੁੱਧਵਾਰ ਨੂੰ ਨੌਂ ਜ਼ਿਲ੍ਹਿਆਂ ’ਚ ਅੱਤ ਦੇ ਸੀਤ ਦਿਨ ਦੀ ਸਥਿਤੀ ਰਹੀ ਤੇ ਦਿਨ ਦਾ ਤਾਪਮਾਨ ਦਸ ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਨਵਾਂਸ਼ਹਿਰ ਸਭ ਤੋਂ ਠੰਢਾ ਰਿਹਾ। ਇੱਥੇ ਦਾ ਘੱਟੋ-ਘੱਟ ਤਾਪਮਾਨ 1.7 ਤੇ ਵੱਧ ਤੋਂ ਵੱਧ ਤਾਪਮਾਨ 6.8 ਡਿਗਰੀ ਸੈਲਸੀਅਸ ਰਿਹਾ। ਮੌਸਮ ਵਿਭਾਗ ਚੰਡੀਗੜ੍ਹ ਨੇ ਵੀਰਵਾਰ ਨੂੰ ਵੀ ਧੁੰਦ, ਸੀਤ ਲਹਿਰ ਤੇ ਅੱਤ ਦੇ ਸੀਤ ਦਿਨ ਦਾ ਰੈੱਡ ਅਲਰਟ ਜਾਰੀ ਕੀਤਾ ਹੈ।

ਸ਼ਹਿਰ ਘੱਟ ਤੋਂ ਘੱਟ ਤੇ ਵੱਧ ਤੋਂ ਵੱਧ ਤਾਪਮਾਨ

ਨਵਾਂਸ਼ਹਿਰ 1.7 6.8

ਮੋਗਾ 2.5 10.9

ਗੁਰਦਾਸਪੁਰ 3.0 7.3

ਰੋਪੜ 3.5 7.3

ਪਟਿਆਲਾ 3.6 10.9

ਚੰਡੀਗੜ੍ਹ 3.6 8.4

ਲੁੁਧਿਆਣਾ 4.1 9.2

ਫ਼ਰੀਦਕੋਟ 4.0 12.0

ਅੰਮ੍ਰਿਤਸਰ 5.7 9.5

ਪਠਾਨਕੋਟ 5.3 8.5

Latest Punjabi News Breaking News

RELATED ARTICLES
- Advertisment -
Google search engine

Most Popular

Recent Comments