Home Punjab Road Accident : ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ‘ਚ ਟਕਰਾਏ ਕਈ ਵਾਹਨ

Road Accident : ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ‘ਚ ਟਕਰਾਏ ਕਈ ਵਾਹਨ

0
Road Accident : ਧੁੰਦ ਕਾਰਨ ਵਾਪਰਿਆ ਹਾਦਸਾ, ਆਪਸ ‘ਚ ਟਕਰਾਏ ਕਈ ਵਾਹਨ

Road Accident: Doraha ਨੇੜੇ ਪਿੰਡ ਰਾਜਗੜ ਜੀ.ਟੀ ਰੋਡ ‘ਤੇ ਬਣੇ ਪੁਲ ‘ਤੇ ਅੱਜ ਤੜਕਸਾਰ ਸੰਘਣੀ ਧੁੰਦ ਕਾਰਨ ਕਈ ਗੱਡੀਆਂ ਆਪਸ ‘ਚ ਟਕਰਾ ਗਈਆਂ, ਜਿਸ ਕਾਰਨ ਕਈ ਵਾਹਨ ਨੁਕਸਾਨੇ ਗਏ। ਜਾਣਕਾਰੀ ਅਨੁਸਾਰ ਸੜਕ ਉੱਤੇ ਇੱਕ ਕੈਂਟਰ ਨਾਲ ਪਹਿਲਾਂ ਇਕ ਗੱਡੀ ਟਕਰਾਈ। ਧੁੰਦ ਜ਼ਿਆਦਾ ਹੋਣ ਕਰ ਕੇ ਪਿੱਛੇ ਆ ਰਹੀਆਂ ਗੱਡੀਆਂ ਦੇ ਡਰਾਈਵਰਾਂ ਨੂੰ ਕੁਝ ਦਿਖਾਈ ਨਹੀਂ ਦਿੱਤਾ।

ਜਿਸ ਕਰਕੇ ਕਈ ਗੱਡੀਆਂ ਟਕਰਾ ਗਈਆਂ। ਹਾਦਸੇ ਨਾਲ ਗੱਡੀਆਂ ਦਾ ਨੁਕਸਾਨ ਕਾਫੀ ਹੋ ਗਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪੁਲਿਸ ਪ੍ਰਸ਼ਾਸਨ ਵੱਲੋ ਮੌਕੇ ‘ਤੇ ਪਹੁੰਚ ਕੇ ਰੁਕੀ ਹੋਈ ਟ੍ਰੈਫਿਕ ਨੂੰ ਦੂਸਰੇ ਰਸਤੇ ਮੋੜ ਕੇ ਰੁਕੀਆਂ ਗੱਡੀਆਂ ਦੀ ਆਵਾਜਾਈ ਮੁੜ ਬਹਾਲ ਕਰਵਾਈ।

Latest Punjabi News Breaking News