Nathan Lyon ਨੇ ਪਾਕਿਸਤਾਨ (PAK) ਖ਼ਿਲਾਫ਼ ਬਣਾਇਆ ਵੱਡਾ ਰਿਕਾਰਡ, ਆਸਟ੍ਰੇਲੀਆ ਦੇ ਦਿਗਜ਼ ਸਪਿਨਰ ਨਾਥਨ ਲਿਓਨ (Nathan Lyon) 500 ਟੈਸਟ ਵਿਕਟਾਂ ਲੈਣ ਵਾਲੇ ਦੁਨੀਆ ਦੇ ਅੱਠਵੇਂ ਅਤੇ ਤੀਜੇ ਆਸਟ੍ਰੇਲੀਆਈ ਗੇਂਦਬਾਜ਼ ਬਣ ਗਏ ਹਨ। Nathan Lyon ਨੇ ਇਹ ਉਪਲੱਬਧੀ ਪਾਕਿਸਤਾਨ ਦੇ ਖ਼ਿਲਾਫ਼ ਟੈਸਟ ਦੇ ਚੌਥੇ ਦਿਨ ਫ਼ਹਿਮ ਅਸ਼ਰਫ ਨੂੰ ਆਊਟ ਕਰਕੇ ਇਹ ਉਪਲੱਬਧੀ ਹਾਸਲ ਕੀਤੀ।
Nathan Lyon ਨੇ PAK ਖ਼ਿਲਾਫ਼ ਬਣਾਇਆ ਵੱਡਾ ਰਿਕਾਰਡ
RELATED ARTICLES